#PostStroke #PunjabiHealthTips
ਦਿਮਾਗ ਦੇ ਦੌਰੇ ਉਸ ਸਮੇਂ ਵਾਪਰਦੇ ਹਨ ਜਦੋਂ ਦਿਮਾਗ ਵਿੱਚ ਖੂਨ ਦਾ ਗੇੜ ਕਿਸੇ ਵੀ ਕਾਰਨ ਕਰਕੇ ਪ੍ਰਭਾਵਿਤ ਹੁੰਦਾ ਹੈ। ਦਿਮਾਗੀ ਦੌਰਾ ਸਰੀਰ ਵਿੱਚ ਕਈ ਵਾਰ ਅਸਥਾਈ ਜਾਂ ਸਥਾਈ ਅਪੰਗਤਾਵਾਂ ਦਾ ਕਾਰਨ ਬਣ ਸਕਦਾ ਹੈ। ਦਿਮਾਗੀ ਦੌਰੇ ਤੋਂ ਬਾਅਦ ਫਿਜ਼ੀਓਥੈਰੇਪੀ ਦਾ ਇਲਾਜ ਸਰੀਰ ਨੂੰ ਆਪਣੇ ਸਧਾਰਣ ਪੱਧਰ ‘ਤੇ ਵਾਪਸ ਆਉਣ ਵਿੱਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਫਿਜ਼ੀਓਥੈਰੇਪਿਸਟ ਡਾ ਸ਼ਰਨਜੀਤ ਕੌਰ ਤੋਂ।
ਇਸ ਵੀਡੀਓ ਵਿੱਚ,
ਸਟ੍ਰੋਕ ਕੀ ਹੁੰਦਾ ਹੈ? (0:00)
ਇਸਦੇ ਕੀ ਕਾਰਨ ਹੁੰਦੇ ਹਨ? (0:26)
ਇਸਦੀ ਕਿਹੜੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹਨ? (1:09)
ਕਿਸ ਉਮਰ ਸਮੂਹ ਵਿੱਚ ਇਹ ਆਮ ਹੈ? (1:44)
ਸਟ੍ਰੋਕ ਦਾ ਇਲਾਜ਼ ਹੈ? (2:39)
ਇਕ ਸਟ੍ਰੋਕ ਦੇ ਮਰੀਜ਼ ਨੂੰ ਕਦੋਂ ਫਿਜ਼ੀਓਥੈਰੇਪੀ ਦੀ ਲੋੜ ਪੈਂਦੀ ਹੈ? (3:38)
ਫਿਜ਼ੀਓਥੈਰੇਪੀ ਕਿੰਨੇ ਸਮੇਂ ਲਈ ਜ਼ਰੂਰੀ ਹੈ? (4:24)
ਫਿਜ਼ੀਓਥੈਰੇਪੀ ਨਾਲ ਸਟ੍ਰੋਕ ਦੀ ਕਿਹੜੀਆਂ ਪਰੇਸ਼ਾਨੀਆਂ ਠੀਕ ਹੋ ਸਕਦੀਆਂ ਹਨ? (5:08)
ਅਸੀਂ ਸਟ੍ਰੋਕ ਵਿਚ ਕਿਹੜੀ ਫਿਜ਼ੀਓਥੈਰੇਪੀ ਦੇ ਸਕਦੇ ਹਾਂ? (6:13)
ਕੀ ਅਸੀ ਸਟ੍ਰੋਕ ਦੇ ਮਰੀਜ਼ ਦਾ ਇਲਾਜ਼ ਫਿਜ਼ੀਓਥੈਰੇਪੀ ਨਾਲ ਘਰ ਤੋਂ ਕਰ ਸਕਦੇ ਹਾਂ? (7:50)
Brain strokes occur when the blood circulation in the brain is affected for any reason. A stroke can cause sometimes temporary or permanent disabilities in the body. The physiotherapy treatment after a stroke helps a body to return to its normal. Let’s know more from Dr Sharanjeet Kaur, a Physiotherapist.
In this Video,
What is Stroke? in Punjabi (0:00)
Causes of Stroke, in Punjabi (0:26)
In what age group Stroke is common? in Punjabi (1:09)
What are the characteristic features one can see in a Stroke patient? in Punjabi (1:44)
Treatment for Stroke, in Punjabi (2:39)
When does a Stroke patient require Physiotherapy? in Punjabi (3:38)
For how long is Physiotherapy necessary for a stroke patient? in Punjabi (4:24)
What problems of a stroke patient can be managed by Physiotherapy? in Punjabi (5:08)
What can be done in Physiotherapy for a stroke patient? in Punjabi (6:13)
Can we do Physiotherapy at home? in Punjabi (7:50)
Subscribe Now & Live a Healthy Life!
ਸਵਾਸਥ ਪਲੱਸ ਨੈੱਟਵਰਕ ਡਾਕਟਰੀ ਸਲਾਹ ਪ੍ਰਦਾਨ ਨਹੀਂ ਕਰਦਾ ਹੈ। ਸਵਾਸਥ ਪਲੱਸ ਨੈੱਟਵਰਕ ‘ਤੇ ਸਮੱਗਰੀ ਸਿਰਫ਼ ਜਾਣਕਾਰੀ ਦੇ ਉਦੇਸ਼ਾਂ ਲਈ ਹੈ, ਅਤੇ ਇਹ ਕਿਸੇ ਡਾਕਟਰ/ਸਿਹਤ ਪੇਸ਼ੇਵਰ ਦੇ ਪੇਸ਼ੇਵਰ ਨਿਰਣੇ ਦਾ ਬਦਲ ਨਹੀਂ ਹੈ। ਆਪਣੀ ਸਿਹਤ ਸੰਬੰਧੀ ਚਿੰਤਾਵਾਂ ਲਈ ਹਮੇਸ਼ਾ ਕਿਸੇ ਯੋਗ ਸਿਹਤ ਪੇਸ਼ੇਵਰ ਦੀ ਸਲਾਹ ਲਓ।
Swasthya Plus Network does not provide medical advice. Content on Swasthya Plus Network is for informational purposes only, and is not a substitute for the professional judgment of a doctor/health professional. Always seek the advice of a qualified health professional for your health concerns.
For requesting contact details of doctors – please message Swasthya Plus on Facebook: http://www.facebook.com/SwasthyaPlusPunjabi
For feedback and business inquiries/ organise a doctor interview, contact Swasthya Plus Punjabi at [email protected]
Swasthya Plus Punjabi, the leading destination serving you with Health Tips in Punjabi on health, hygiene, nutrition, lifestyle, and more!