#BrainAneurysm #PunjabiHealthTips
ਦਿਮਾਗ ਵਿੱਚ ਸਿਵਾਣ ਦਾ ਬਣ ਜਾਣਾ ਇੱਕ ਬਹੁਤ ਭਾਰੀ ਸ਼ਬਦਾਵਲੀ ਹੈ। ਇਸ ਦਾ ਮਤਲਬ ਕੀ ਹੈ ਅਤੇ ਇਹ ਕਿਉਂ ਹੁੰਦਾ ਹੈ, ਆਓ ਜਾਣਦੇ ਹਾਂ ਦਿਮਾਗ ਦੀਆਂ ਪਰੇਸ਼ਾਨੀਆਂ ਨੂੰ ਵੇਖਣ ਵਿੱਚ ਮਾਹਰ – ਡਾ. ਵਿਊਮ ਭਾਰਗਵ ਜੀ ਤੋਂ।
ਦਿਮਾਗ ਦਾ ਸਿਵਾਣ (ਬੇ੍ਨ ਆਨਿਯੂਰਿਜਮ) ਕੀ ਹੈ? (0:00)
ਇਸ ਦੇ ਬਨਣ ਦੇ ਕੀ ਕਾਰਨ ਹੋ ਸਕਦੇ ਹਨ? (0:53)
ਔਰਤਾਂ ਅਤੇ ਆਦਮੀਆਂ ਵਿੱਚੋਂ ਸਭ ਤੋਂ ਜਿਆਦਾ ਕੌਣ ਪ੍ਰਭਾਵਿਤ ਹੁੰਦਾ ਹੈ? (3:10)
ਇਸ ਦੇ ਹੋਣ ਨਾਲ ਸਰੀਰ ਵਿੱਚ ਹੋਰ ਕਿੰਨਾਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ? (4:06)
ਇਸ ਦੇ ਕੀ ਲੱਛਣ ਹਨ? (5:20)
ਸਾਨੂੰ ਡਾਕਟਰ ਕੋਲ ਕਦ ਜਾਣਾ ਚਾਹੀਦਾ ਹੈ? (6:05)
ਦਿਮਾਗ ਵਿੱਚ ਸੇਵਾਣ ਹੋਣ ਦਾ ਪਤਾ ਕਿੰਝ ਲਗਾਇਆ ਜਾ ਸਕਦਾ ਹੈ? (8:41)
ਕੀ ਇਸ ਦਾ ਇਲਾਜ ਹੈ ਅਤੇ ਕੀ ਉਹ ਕਾਰਗਾਰ ਹੈ? (9:45)
ਕੀ ਇਸ ਦੀ ਮੁੜ ਵਾਪਸ ਆਉਣ ਦੀ ਸੰਭਾਵਨਾ ਹੈ? (12:46)
Brain Aneurysm is a bulge or ballooning in a blood vessel in the brain. Unfortunately, in most cases, Brain Aneurysms are detected after they’ve ruptured and become medical emergencies. What are the symptoms of Brain Aneurysm? Can we prevent Brain Aneurysm? Let’s know more from Dr Vyom Bhargava, a Neurosurgeon.
In this Video,
What is Brain Aneurysm? in Punjabi (0:00)
Cause of Brain Aneurysm, in Punjabi (0:53)
Who is at risk of developing Brain Aneurysm? in Punjabi (3:10)
Complications of Brain Aneurysm, in Punjabi (4:06)
Symptoms of Brain Aneurysm, in Punjabi (5:20)
When to consult a doctor with Brain Aneurysm? in Punjabi (6:05)
Diagnosis of Brain Aneurysm, in Punjabi (8:41)
Treatment of Brain Aneurysm, in Punjabi (9:45)
Can Brain Aneurysm recur? in Punjabi (12:46)
Subscribe Now & Live a Healthy Life!
ਸਵਾਸਥ ਪਲੱਸ ਨੈੱਟਵਰਕ ਡਾਕਟਰੀ ਸਲਾਹ ਪ੍ਰਦਾਨ ਨਹੀਂ ਕਰਦਾ ਹੈ। ਸਵਾਸਥ ਪਲੱਸ ਨੈੱਟਵਰਕ ‘ਤੇ ਸਮੱਗਰੀ ਸਿਰਫ਼ ਜਾਣਕਾਰੀ ਦੇ ਉਦੇਸ਼ਾਂ ਲਈ ਹੈ, ਅਤੇ ਇਹ ਕਿਸੇ ਡਾਕਟਰ/ਸਿਹਤ ਪੇਸ਼ੇਵਰ ਦੇ ਪੇਸ਼ੇਵਰ ਨਿਰਣੇ ਦਾ ਬਦਲ ਨਹੀਂ ਹੈ। ਆਪਣੀ ਸਿਹਤ ਸੰਬੰਧੀ ਚਿੰਤਾਵਾਂ ਲਈ ਹਮੇਸ਼ਾ ਕਿਸੇ ਯੋਗ ਸਿਹਤ ਪੇਸ਼ੇਵਰ ਦੀ ਸਲਾਹ ਲਓ।
Swasthya Plus Network does not provide medical advice. Content on Swasthya Plus Network is for informational purposes only, and is not a substitute for the professional judgment of a doctor/health professional. Always seek the advice of a qualified health professional for your health concerns.
For requesting contact details of doctors – please message Swasthya Plus on Facebook: http://www.facebook.com/SwasthyaPlusPunjabi
For feedback and business inquiries/ organise a doctor interview, contact Swasthya Plus Punjabi at [email protected]
Swasthya Plus Punjabi, the leading destination serving you with Health Tips in Punjabi on health, hygiene, nutrition, lifestyle, and more!