#Headache #PunjabiHealthTips
ਸਿਰ ਵਿੱਚ ਦਰਦ ਹੋਣਾ ਇਕ ਬਹੁਤ ਆਮ ਜਿਹੀ ਗੱਲ ਲੱਗਦੀ ਹੈ। ਲੇਕਿਨ ਇਹ ਖਤਰਨਾਕ ਵੀ ਹੋ ਸਕਦਾ ਹੈ ਅਤੇ ਕਿਸੇ ਬਿਮਾਰੀ ਦਾ ਲੱਛਣ ਵੀ ਹੋ ਸਕਦਾ ਹੈ। ਸਿਰ ਦਰਦ ਦੀਆਂ ਕਿੰਨੀਆਂ ਕਿਸਮਾਂ ਹਨ ਅਤੇ ਇਹ ਕਿਸ ਬਿਮਾਰੀ ਦੇ ਨਾਲ ਹੋ ਸਕਦੇ ਹਨ, ਆਓ ਜਾਣਦੇ ਹਾਂ ਦਿਮਾਗ ਦੀਆਂ ਪਰੇਸ਼ਾਨੀਆਂ ਨੂੰ ਵੇਖਣ ਵਿੱਚ ਮਾਹਰ – ਡਾ. ਵਿਊਮ ਭਾਰਗਵ ਜੀ ਤੋਂ।
ਇਸ ਵੀਡੀਓ ਵਿੱਚ,
ਸਿਰਦਰਦ ਦੀਆਂ ਕਿੰਨੀਆਂ ਕਿਸਮਾਂ ਹਨ? (0:00)
ਔਰਤਾਂ ਅਤੇ ਆਦਮੀਆਂ ਵਿੱਚੋਂ ਸਿਰਦਰਦ ਤੋਂ ਸਭ ਤੋਂ ਜਿਆਦਾ ਕੌਣ ਪ੍ਰਭਾਵਿਤ ਹੁੰਦਾ ਹੈ? (2:05)
ਮਾਈਗਰੇਨ ਹੋਣ ਦੇ ਕੀ ਲੱਛਣ ਹੁੰਦੇ ਹਨ? (2:38)
ਵੱਖ-ਵੱਖ ਪ੍ਰਕਾਰ ਦੀਆਂ ਸਿਰਦਰਦਾਂ ਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਹੈ? (5:00)
ਕੀ ਸਿਰਦਰਦ ਮੁੜ ਆ ਸਕਦੇ ਹਨ? (6:20)
Headache is a painful sensation in any part of the head ranging from sharp to dull. Headache can be caused by a variety of factors, including stress, migraines, insomnia, and eating disorders. Why Headache is a cause for concern? How to get relief from Headache? Let’s know more from Dr Vyom Bhargava, a Neurosurgeon.
In this Video,
Types of Headaches, in Punjabi (0:00)
Who is most affected by headaches among women and men? in Punjabi (2:05)
Symptoms of Migraines, in Punjabi (2:38)
Treatment of Headaches, in Punjabi (5:00)
Can Headaches recur? in Punjabi (6:20)
Subscribe Now & Live a Healthy Life!
ਸਵਾਸਥ ਪਲੱਸ ਨੈੱਟਵਰਕ ਡਾਕਟਰੀ ਸਲਾਹ ਪ੍ਰਦਾਨ ਨਹੀਂ ਕਰਦਾ ਹੈ। ਸਵਾਸਥ ਪਲੱਸ ਨੈੱਟਵਰਕ ‘ਤੇ ਸਮੱਗਰੀ ਸਿਰਫ਼ ਜਾਣਕਾਰੀ ਦੇ ਉਦੇਸ਼ਾਂ ਲਈ ਹੈ, ਅਤੇ ਇਹ ਕਿਸੇ ਡਾਕਟਰ/ਸਿਹਤ ਪੇਸ਼ੇਵਰ ਦੇ ਪੇਸ਼ੇਵਰ ਨਿਰਣੇ ਦਾ ਬਦਲ ਨਹੀਂ ਹੈ। ਆਪਣੀ ਸਿਹਤ ਸੰਬੰਧੀ ਚਿੰਤਾਵਾਂ ਲਈ ਹਮੇਸ਼ਾ ਕਿਸੇ ਯੋਗ ਸਿਹਤ ਪੇਸ਼ੇਵਰ ਦੀ ਸਲਾਹ ਲਓ।
Swasthya Plus Network does not provide medical advice. Content on Swasthya Plus Network is for informational purposes only, and is not a substitute for the professional judgment of a doctor/health professional. Always seek the advice of a qualified health professional for your health concerns.
For requesting contact details of doctors – please message Swasthya Plus on Facebook: http://www.facebook.com/SwasthyaPlusPunjabi
For feedback and business inquiries/ organise a doctor interview, contact Swasthya Plus Punjabi at [email protected]
Swasthya Plus Punjabi, the leading destination serving you with Health Tips in Punjabi on health, hygiene, nutrition, lifestyle, and more!